Latest News

*ਓਵਰਸੀਸ ਐਜੂਕੇਸ਼ਨ ਐਂਡ ਕਰਿਅਰ ਕੰਸਲਟੈਂਟ (OECC) ਤੋਂ ਜਰਾ ਬੱਚ ਕੇ, ਪੜੋ ਕਿੰਊ*

By RAJESH KAPIL, EDITOR

Published on 05 Feb, 2024 11:31 PM.

 

        ਜੈ ਹਿੰਦ ਨਿਊਜ਼/ਨਵਾਂਸ਼ਹਿਰ

ਓਵਰਸੀਸ ਐਜੂਕੇਸ਼ਨ ਐਂਡ ਕਰਿਅਰ ਕੰਸਲਟੈਂਟ (OECC) ਨਵਾਂਸ਼ਹਿਰ ielts ਸੈਂਟਰ ਨੂੰ ਅੱਜ ਲਾਇਸੈਂਸ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਨਾ ਦੇਣ ਕਰਕੇ ਮਿਲੀ ਸ਼ਕਾਇਤ ਮੁਤਾਬਕ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਸੀਲ ਕਰ ਦਿੱਤਾ ਗਿਆ ਹੈ| ਇਹ ਜਾਣਕਰੀ ਐਸ.ਡੀ.ਐਮ ਡਾ. ਅਕਸ਼ਿਤਾ ਗੁਪਤਾ ਨੇ ਅੱਜ ਇਥੇ ਉਕਤ ਸੈਂਟਰ ਨੂੰ ਸੀਲ ਕਰਨ ਮੌਕੇ ਦਿੱਤੀ| ਉਨ੍ਹਾਂ ਦੱਸਿਆ ਕਿ ਲਾਇਸੈਂਸ ਲੁਧਿਆਣਾ ਫਰਮ ਦਾ ਸੀ ਇਸ ਬ੍ਰਾਂਚ ਨੇ ਦਫਤਰ ਡਿਪਟੀ ਕਮਿਸ਼ਨਰ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ| ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਫਰਮ ਜਾਅਲੀ ਲਾਇਸੈਂਸ ਰਾਹੀਂ ਸੈਂਟਰ ਚਲਾ ਰਹਿ ਹੈ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ|

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663